ਸੈਂਟਰ ਕੋੜਿਆ ਵਾਲੀ ਵਿਖੇ ਮਨਾਇਆ ਗਿਆ ਪੋਸ਼ਨ ਮਹੀਨਾ

ਫਾਜ਼ਿਲਕਾ, 30 ਸਤੰਬਰ

ਡਾਇਰੈਕਟਰ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀਆਂ ਹਦਾਇਤਾ ਅਨੁਸਾਰ ਜਿਲਾ ਪ੍ਰੋਗਰਾਮ ਅਫਸਰ ਸ੍ਰੀਮਤੀ ਨਣਦੀਪ ਕੌਰ ਦੀ ਯੋਗ ਅਗਵਾਈ ਹੇਠ ਸੀ. ਡੀ.ਪੀ.ਓ ਫਾਜਿਲਕਾ ਦੇ ਅਧੀਨ ਆਉਂਦੇ ਪਿੰਡ ਆਗਣਵਾੜੀ ਸੈਟਰ ਕੋੜਿਆ ਬਲੀ ਵਿਖੇ ਪੋਸ਼ਣ ਮਹੀਨਾ “ਮਨਾਇਆ ਗਿਆ। ਇਸ ਮੌਕੇ ਗਰਭਵਤੀ ਔਰਤਾ ਦੀ ਗੋਦ ਭਰਾਈ ਕਰਵਾਈ ਗਈ । ਆਗਣਵਾੜੀ ਸਰਕਲ ਅਰਬਨ 3 ਦੀ ਸੁਪਰਵਾਈਜਰ ਰੀਨਾ ਰਾਣੀ ਨੇ ਮਹਿਲਾਵਾ ਨੂੰ ਪੂਰਨ ਆਹਾਰ ਲੈਣ, ਅਨੀਮੀਆ ਤੇ ਕੂਪੋਸ਼ਨ ਵਰਗੀਆਂ ਸਮੱਸਿਆਵਾਂ ਤੋ ਬਚਣ ਦੀ ਜਾਣਕਾਰੀ ਵੀ ਦਿੱਤੀ । ਇਸ ਮੌਕੇ ਬਲਾਕ ਕੋਆਰਡੀਨੇਟਰ ਇੰਦਰਜੀਤ ਕੌਰ, ਵਰਕਰ ਗਜੋ ਤਾਰਾਵੰਤੀ, ਸੁਨੀਤਾ ਗਈ, ਸਲੋਚਨਾ ਗਣੀ ਅਤੇ ਅੰਗੂਰੀ ਦੇਵੀ ਅਤੇ ਸਮੂਹ ਹੈਲਪਰਾ ਵੀ ਹਾਜਰ ਸਨ ।


Posted

in

, ,

by

Tags:

Comments

Leave a Reply

Your email address will not be published. Required fields are marked *