Category: Bollywood
-

ਕਾਮੇਡੀ, ਰੁਮਾਂਸ ਅਤੇ ਐਕਸ਼ਨ ਨਾਲ ਭਰੀ ਹੋਈ ਹੈ ‘ਸਿੰਘ ਵਰਸਿਜ਼ ਕੌਰ 2’, ਜਲਦ ਹੋਏਗੀ ਰਿਲੀਜ਼
ਮੁੰਬਈ: ਪੰਜਾਬੀ ਗਾਇਕ-ਅਦਾਕਾਰ ਗਿੱਪੀ ਗਰੇਵਾਲ ਆਪਣੀ ਆਉਣ ਵਾਲੀ ਫਿਲਮ ‘ਸਿੰਘ ਵਰਸਿਜ਼ ਕੌਰ 2’ ਦੀ ਰਿਲੀਜ਼ ਲਈ ਤਿਆਰ ਹਨ। ਹਾਲ ਹੀ ਵਿੱਚ ਉਨਾਂ ਨੇ ਫਿਲਮ ‘ਤੇ ਚਰਚਾ ਕੀਤੀ ਅਤੇ ਦੱਸਿਆ ਕਿ ਇਹ ਮਨੋਰੰਜਕ ਫਿਲਮ ਜ਼ਿਆਦਾਤਰ ਪੰਜਾਬੀ ਫਿਲਮਾਂ ਤੋਂ ਕਿਉਂ ਵੱਖਰੀ ਹੈ। ਨਿਊਜ਼ਵਾਇਰ ਨਾਲ ਇੱਕ ਵਿਸ਼ੇਸ਼ ਗੱਲਬਾਤ ਵਿੱਚ ‘ਮੇਲ ਕਰਾਂਦੇ ਰੱਬਾ’ ਲਈ ਜਾਣੇ ਜਾਂਦੇ ਅਦਾਕਾਰ ਨੇ ਇਸ ਪ੍ਰੋਜੈਕਟ…