ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਕੀਤਾ ਉਦਘਾਟਨ, ਵਿਲੱਖਣ ਅਜੂਬਾ ‘ ਜੰਨਤ- ਏ- ਜਰਖੜ ‘ ਦਾ ਹੋਇਆ ਲੋਕ ਅਰਪਣ,
ਜਰਖੜ, 1 ਜਨਵਰੀ ਨਾਮਵਰ ਖੇਡ ਲੇਖਕ ਅਤੇ ਬਹੁਪੱਖੀ ਸ਼ਖ਼ਸੀਅਤ ਜਗਰੂਪ ਸਿੰਘ ਜਰਖੜ ਵੱਲੋਂ ਆਪਣੇ ਪਿੰਡ ਜਰਖੜ ਵਿਖੇ ਤਿਆਰ ਕੀਤੇ ਗਏ ਇਕ ਵਿਲੱਖਣ ਅਜੂਬੇ ‘ ਜੰਨਤ- ਏ- ਜਰਖੜ ‘ ਦਾ ਅੱਜ…