ਫਾਜਿਲਕਾ 25 ਮਈ
ਜ਼ਿਲ੍ਹਾ ਐਨੀਮਲ ਵੈਲਫੇਅਰ ਸੋਸਾਇਟੀ (ਕੈਟਲ ਪਾਉਂਡ) ਸਲੇਮ ਸ਼ਾਹ ਦੇ ਇੰਚਾਰਜ ਸੋਨੂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਸ਼ੂਆਂ ਵਿਖੇ ਹੋਣ ਵਾਲੇ ਮੂੰਹ-ਖੁਰ ਦੀ ਬਿਮਾਰੀ ਦੇ ਇਲਾਜ ਲਈ ਸਲੇਮ ਸ਼ਾਹ ਵਿਖੇ ਪਸੂਆਂ ਦਾ ਟੀਕਾਕਰਨ ਕੀਤਾ ਗਿਆ।ਇਸ ਅਭਿਆਨ ਦੀ ਸ਼ੁਰੂਆਤ ਵੈਟਨਰੀ ਅਫ਼ਸਰ ਡਾ ਦੇਵਯਾਂਸ਼ ਗਿਲਹੋਤਰਾ ਨੇ ਕੀਤੀ
ਇਸ ਮੌਕੇ ਇੰਚਾਰਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਐਨੀਮਲ ਵੈਲਫੇਅਰ ਸੋਸਾਇਟੀ (ਕੈਟਲ ਪਾਉਂਡ) ਸਲੇਮ ਸ਼ਾਹ ਵਿੱਚ 1200 ਗੌਵੰਸ਼ ਨੂੰ ਮੂੰਹ ਖੁਰ ਦਾ ਟੀਕਾਕਰਨ ਕੀਤਾ ਗਿਆ। ਉਹਨਾਂ ਕਿਹਾ ਕਿ ਪਸ਼ੂਆਂ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾਉਣ ਲਈ ਟੀਕਾ ਕਰਨ ਕਰਾਇਆ ਗਿਆ ਹੈ
ਇਸ ਮੌਕੇ ਰਾਕੇਸ਼ ਕੰਬੋਜ, ਸੁਰਿੰਦਰ ਕੰਬੋਜ ਵੀ ਆਈ, ਸੁਨੀਲ ਸਿੰਘ, ਅਮਨ ਕੰਬੋਜ, ਸੁਖਵਿੰਦਰ ਸਿੰਘ,ਸੁੱਖਾ ਸਿੰਘ ਅਤੇ ਔਰ ਸਟਾਫ ਮਜੂਦ ਸੀ
ਪਸ਼ੂਆਂ ‘ਚ ਮੂੰਹ ਖੁਰ ਬਿਮਾਰੀ ਦੀ ਰੋਕਥਾਮ ਲਈ ਸਰਕਾਰੀ ਕੈਟਲ ਪਾਉਂਡ ਸਲੇਮ ਸ਼ਾਹ ਵਿਖੇ ਟੀਕਾਗਨ ਕੀਤਾ ਗਿਆ
