March 27, 2026

Month: June 2025

ਮਾਲੇਰਕੋਟਲਾ, 1 ਜੂਨ:                     ਮਾਲੇਰਕੋਟਲਾ ਵਿਧਾਨ ਸਭਾ ਹਲਕੇ ਦੀ ਲੋਕ ਭਲਾਈ ਲਈ ਸਮਰਪਿਤ ਯਤਨ ਕਰ ਰਹੇ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਅੱਜ ਇਥੇ 25 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਇੱਕ ਆਧੁਨਿਕ ਸੁਵਿਧਾ ਯੁਕਤ ਕਮਿਊਨਿਟੀ ਸੈਂਟਰ ਦੀ ਨੀਂਹ ਪੱਥਰ ਰੱਖ ਕੇ ਇਲਾਕੇ ਦੇ ਲੋਕਾਂ ਨੂੰ ਇੱਕ ਵਧੀਆ ਸੁਗਾਤ ਦਿੱਤੀ ।               ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇਹ ਕਮਿਊਨਿਟੀ ਸੈਂਟਰ ਦੀ ਬਹੁ ਮੰਜਲੀ ਇਮਾਰਤ ਨਵੇ ਢੰਗ ਨਾਲ  ਵਿਕਸਤ ਕੀਤਾ ਜਾਵੇਗਾ ਜਿਸ ਵਿੱਚ ਆਧੁਨਿਕ ਸਹੂਲਤਾਂ, ਵੱਡਾ ਹੋਲ, ਮੀਟਿੰਗ ਰੂਮ, ਪਾਣੀ ਤੇ ਸਫਾਈ ਲਈ ਲਾਜ਼ਮੀ ਵਿਵਸਥਾਵਾਂ ਅਤੇ ਵਧੀਆ ਬੈਠਕ ਸਹੂਲਤ ਉਪਲਬਧ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਸੈਂਟਰ ਇਲਾਕੇ ਦੇ ਲੋਕਾਂ ਨੂੰ ਸਮਾਜਿਕ ਸਮਾਗਮਾਂ, ਸਾਂਝੇ ਸਮਾਗਮਾਂ ਲਈ ਇਕ ਸੁਵਿਧਾਜਨਕ ਸਥਾਨ ਪ੍ਰਦਾਨ ਕਰੇਗਾ।               ਡਾ. ਜਮੀਲ ਉਰ ਰਹਿਮਾਨ ਨੇ ਇਹ ਵੀ ਐਲਾਨ ਕੀਤਾ ਕਿ ਇਸ ਨਵੇਂ ਕਮਿਊਨਿਟੀ ਸੈਂਟਰ ਮੀਡੀਆ ਵਰਗ ਲਈ ਵਿਸ਼ੇਸ਼ ਤੌਰ ‘ਤੇ ਇੱਕ ਪ੍ਰੈਸ ਕਲੱਬ ਵੀ ਸਥਾਪਿਤ ਕੀਤਾ ਜਾਵੇਗਾ ਜੋ ਕਿ ਮਾਲੇਰਕੋਟਲਾ...